ਦੁਬਈ ਦੇ ਸਭ ਤੋਂ ਅਮੀਰ ਘਰ ਦੀ ਕੁੜੀ ਦੇ ਸ਼ੌਂਕ ਦੇਖ ਕੇ ਹੈਰਾਨ ਰਹਿ ਜਾਵੋਗੇ ਦੇਖੋ ਜਰਾ…..

ਅਮੀਰ ਘਰ ਦੀ ਕੁੜੀ ਦੇ ਸ਼ੌਂਕ ਦੇਖ ਕੇ ਹੈਰਾਨ ਰਹਿ ਜਾਵੋਗੇ ਦੇਖੋ ਜਰਾ…..

ਯੂ-ਟਿਊਬ ਅਤੇ ਸੋਸ਼ਲ ਮੀਡੀਆ ਉੱਪਰ ਛਾਏ ਰਹਿਣ ਵਾਲੀ ਇਸ ਲੜਕੀ ਦਾ ਨਾਮ “ਲਾਨਾ ਰੋਜ” ਹੈ ।

ਆਮ ਤੌਰ ਤੇ ਲੋਕ ਇਸ ਨੂੰ ਇੰਟਰਨੈੱਟ ਦੀ ਇੱਕ ਮਸ਼ਹੂਰ ਪ੍ਰਸਨੈਲਿਟੀ ਦੇ ਤੌਰ ਤੇ ਜਾਣਦੇ ਹਨ ਅਤੇ ਬਹੁਤ ਸਾਰੇ ਲੋਕ ਜੋ ਕਿ ਯੂ ਟਿਊਬ ਨਾਲ ਜੁੜੇ ਹੋਏ ਹਨ

ਉਹ ਇਸ ਲੜਕੀ ਨੂੰ ਇੱਕ ਬਹੁਤ ਹੀ ਮਸ਼ਹੂਰ ਯੂਟਿਊਬਰ “MO ਵਲੋਗਸ” ਭੈਣ ਹੋਣ ਦੇ ਕਾਰਨ ਵੀ ਜਾਣਦੇ ਹਨ ।

ਲਾਣਾ ਰੋਜ ਦਾ ਖੁਦ ਦਾ ਵੀ ਇੰਸਟਾਗ੍ਰਾਮ ਅਤੇ ਯੂ ਟਿਊਬ ਉੱਪਰ ਆਪਣਾ ਅਕਾਊਂਟ ਹੈ ।
ਪ੍ਰੰਤੂ ਹਾਲੇ ਤੱਕ ਉਹ ਏਨੀ ਸਫਲ ਨਹੀਂ ਹੋਈ ਜਿੰਨ੍ਹਾਂ ਤੇ ਉਸਦਾ ਭਰਾ ਸਫਲ ਹੋ ਚੁੱਕਾ ਹੈ ।

ਫਿਰ ਵੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਕਾਰਨ ਉਹ ਸੋਸ਼ਲ ਮੀਡੀਆ ਤੇ ਚਰਚਾ ਵਿਚ ਰਹਿੰਦੀ ਹੈ ।

ਇਕ ਅਨੁਮਾਨ ਮੁਤਾਬਿਕ ਦੱਸਿਆ ਜਾ ਰਿਹਾ ਹੈ 2016 ਦੀ ਉਸਦੀ ਕੁੱਲ ਆਮਦਨੀ ਲੱਗਭੱਗ ਦੋ ਲੱਖ ਅਮਰੀਕੀ ਡਾਲਰ ਦੇ ਕਰੀਬ ਹੈ

ਹਾਲਾਂਕਿ ਇਹ ਥੋੜ੍ਹੀ ਬਹੁਤ ਵੱਧ ਜਾਂ ਘੱਟ ਵੀ ਹੋ ਸਕਦੀ ਹੈ ਕਰਨ ਤੋਂ ਉਸ ਦੇ ਪਰਿਵਾਰ ਦਾ ਨਾਮ ਵੀ ਦੁਬਈ ਦੇ ਅਮੀਰ ਲੋਕਾਂ ਵਿੱਚ ਆਉਂਦਾ ਹੈ ।

ਲਾਨਾ ਆਪਣੇ ਸੋਸ਼ਲ ਮੀਡੀਆ ਉੱਪਰ ਅਤੇ ਜੂਨ ਉੱਪਰ ਆਪਣੇ ਵਲਾਗਸ ਅਪਡੇਟ ਕਰਦੀ ਰਹਿੰਦੀ ਹੈ।

ਉਹ ਕਾਰਾਂ ਦੀ ਕਾਫ਼ੀ ਸ਼ੌਕੀਨ ਹੈ ਅਤੇ ਉਸਦੀ ਵੀਡੀਓ ਵਿੱਚ ਵੀ ਅਕਸਰ ਹੀ ਕਾਰਾਂ ਦੀ ਰੇਸ ਜਾਂ ਫਿਰ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ ।

ਅਸੀਂ ਤੁਹਾਡੇ ਨਾਲ ਲਾਨਾ ਦੀ ਜ਼ਿੰਦਗੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ
1

2

3

4

5

6

7

8

9

10

11

12

13

14

15

16

17

18

19

20

21

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply