PCS ਇੰਟਰਵਿਊ ਵਿੱਚ ਪੁੱਛਿਆ ਗਿਆ ਇੰਡੀਆ ਦੀ ਜ਼ਮੀਨ ਵਿੱਚ ਡਰਿੱਲ ਕਰਕੇ ਉਸ ਵਿਚ ਬਾਲ ਪਾਓਗੇ ਤਾ ਕੀ ਦੂਜੇ ਪਾਸੇ US ਵਿਚ ਨਿਕਲੇਗੀ ?

ਯੂ ਪੀ ਦੇ ਲਖਨਊ ਵਿਚ ਰਹਿਣ ਵਾਲੇ 26 ਸਾਲ ਦੇ ਐਸ਼ਵਰਿਆ ਨੰਦਾ ਨੇ ਪੀ ਸੀ ਐਸ 2016 ਵਿਚ ਪਾਸ ਕਰ ਲਿਆ ਅਤੇ ਪਹਿਲਾ ਤੋਂ ਹੀ ਯਤਨ ਨਾਲ ਉਹਨਾਂ ਨੂੰ ਨਾਇਬ ਤਹਿਸੀਲਦਾਰ ਦਾ ਪਦ ਮਿਲਿਆ ਹੈ। ਉਸਨੇ 2014 ਵਿਚ ਸਿਵਲ ਤੋਂ ਗਰੈਜੂਏਸ਼ਨ ਕੀਤਾ ਹੈ ਅਤੇ ਇਸਦੇ ਬਾਅਦ ਉਹਨਾਂ ਪੀਸੀ ਐਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਆਮ ਤੌਰ ਤੇ ਇਸਦੀ ਤਿਆਰੀ ਦੇ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਅਤੇ ਲੋਕ ਕੋਚਿੰਗ ਕਲਾਸ ਦਾ ਸਹਾਰਾ ਲੈਂਦੇ ਹਨ ਪਰ ਐਸ਼ਵਰਿਆ ਨੇ ਖੁਦ ਨਾਲ ਪੜਨ ਦਾ ਫੈਸਲਾ ਕੀਤਾ ਹਾਲਾਂਕਿ ਇੰਟਰਵਿਊ ਪਾਸ ਕਰਨ ਦੇ ਲਈ ਉਹਨਾਂ ਮਾਕ ਇੰਟਰਵਿਊ ਦਾ ਸਹਾਰਾ ਵੀ ਲਿਆ ਸੀ 4 ਜਨਵਰੀ ਨੂੰ ਉਸਦਾ ਇੰਟਰਵਿਊ ਹੋਇਆ ਅਤੇ 40 ਮਿੰਟ ਤੱਕ ਉਸਨੇ ਸਵਾਲ ਜਵਾਬ ਹੋਏ। ਇਕ ਨਵੀ ਸਾਈਟ ਨੂੰ ਆਪਣੇ ਇੰਟਰਵਿਊ ਦੇ ਬਾਰੇ ਵਿਚ ਦੱਸੀਆ ਕਿ ਕੀ ਅਤੇ ਕਿਸ ਤਰ੍ਹਾਂ ਦੇ ਸਵਾਲ ਕੀਤੇ ਗਏ ਸੀ।

ਸਵਾਲ :- ਤੁਸੀਂ ਸਿਵਲ ਇੰਜੀਨਿਅਰ ਕੀਤੀ ਹੈ ਤਾ ਦੱਸੋ ਜੇਕਰ ਤੁਹਾਡੇ ਕੋਲ ਦੋ ਤਿੰਨ ਪਲਾਟ ਹਨ ਤਾ ਘਰ ਬਣਾਉਣ ਦੇ ਲਈ ਕਿਹੜੀ ਜਗਾ ਚੁਣੋਗੇ ? ਜਵਾਬ :- ਮੈ ਤਿੰਨਾਂ ਦੀ ਮਿੱਟੀ ਦੀ ਪ੍ਰੋਫ਼ਾਈਲ ਚੈਕ ਕਰੂੰਗਾ ਕਿਥੇ ਸਖਤ ਹੈ ਅਤੇ ਕਿੱਥੇ ਜਿਆਦਾ ਡੂੰਗੀ ਹੈ। ਡੂੰਗੀ ਵਾਲੀ ਜਮੀਨ ਛੱਡ ਕੇ ਸਖਤ ਵਾਲੀ ਜਗਾ ਦਾ ਚੁਣਾਵ ਕਰਾਂਗਾ। ਸਵਾਲ :- ਭਾਰਤ ਦੀਆ 5 ਵੱਡੀਆਂ ਸਮੱਸਿਆਵਾ ਦੱਸੋ ਪਰ ਘਟਦੇ ਕਰਮ ਵਿਚ ? ਜਵਾਬ :- ਬੇਰੁਜਗਾਰੀ ,ਗਰੀਬੀ ਅਨਪੜ੍ਹਤਾ,ਜਨਸੰਖਿਆ ,ਸੁਰੱਖਿਆ। ਸਵਾਲ :- ਤਾ ਕਿ ਤੁਹਾਡੀ ਨਜਰ ਵਿਚ ਹੈਲਥ ਉਹਨਾਂ 5 ਸਮਸਿਆਵਾਂ ਵਿੱਚੋ ਨਹੀਂ ਹੈ ? ਜਵਾਬ :- ਬਿਲਕੁਲ ਹੈ ਸਰ,ਮੈ ਜੋ 5 ਸਮੱਸਿਆਵਾ ਦੱਸੀਆਂ ਹਨ ਉਹਨਾਂ ਵਿਚ ਸੁਰੱਖਿਆ ਵੀ ਹੈ ਜਿਸ ਵਿਚ ਹੈਲਥ ਵੀ ਆਉਂਦਾ ਹੈ ,ਜਿਵੇ ਕਿ ਹੈਲਥ ਸਿਕਿਊਰਟੀ ਅਤੇ ਕਿੰਨਾ ਨਯੂਟ੍ਰਿਸ਼ਨ ਹੈ।

ਸਵਾਲ :- ਨੋਟਬੰਦੀ ਨਾਲ ਕੋਈ ਫਾਇਦਾ ਹੋਇਆ ਹੈ ? ਜਵਾਬ :- ਫਾਇਦਾ ਇਸ ਸੈਸ ਹੋਇਆ ਹੈ ਨਾ ਕੋਈ ਗਰਵਮੈਂਟ ਵਰਕ ਕਰ ਰਹੀ ਹੈ ਪਰ ਨੋਟਬੰਦੀ ਦਾ ਏਮ੍ਪ੍ਲੀਮੈਂਟੈਂਸ਼ਨ ਬਹੁਤ ਹੀ ਪਲਾਨ ਨਹੀਂ ਰਿਹਾ। ਕੁਝ ਨੁਕਸਾਨ ਵੀ ਦੇਖਣ ਨੂੰ ਮਿਲਿਆ ਇਹਨਾਂ ਸਭ ਦੇ ਵਿਚ ਨੋਟਬੰਦੀ ਦਾ ਇਕ ਮਕਸਦ ਜਰੂਰ ਸਮਝ ਵਿਚ ਆਇਆ ਕਿ ਜੋ ਸਰਕਾਰ ਹੈ ਉਹ ਕਰੱਪਸ਼ਨ ਨੂੰ ਵਧਾ ਰਹੇ ਹਨ। ਸਵਾਲ ਅੱਜ ਕਿੰਨੀ ਤਰੀਖ ਹੈ ? ਜਵਾਬ :- 4 ਜਨਵਰੀ ਸਵਾਲ :- ਮੈਨੂੰ ਅੱਜ ਹੀ ਸੈਮੀਨਾਰ ਅਟੈਂਡ ਕਰਨ ਅਮਰੀਕਾ ਜਾਣਾ ਹੈ ਅਤੇ ਮੈ ਆਪਣੀਆਂ ਟਿਕਟ ਬੁੱਕ ਕਰਨ ਦਾ ਕੰਮ ਕਰ ਦਿਤਾ ਹੈ ਪਰ ਸ਼ਾਮ ਦੇ ਸਾਢੇ ਪੰਜ ਹੋ ਚੁੱਕੇ ਹਨ ਤਾ ਮੈਨੂੰ ਅੱਜ ਦੇ ਅੱਜ ਕਿਵੇਂ ਭੇਜੋਗੇ ? ਜਵਾਬ :- ਸਰ ਤੁਸੀਂ ਅੱਜ ਦੇ ਹੀ ਦਿਨ ਅਮਰੀਕਾ ਪਹੁੰਚ ਜਾਵੋਗੇ ਫਿਰ ਸਵਾਲ ਕਿਵੇਂ ਹੋਇਆ ? ਇਸਦੇ ਬਾਅਦ ਐਸ਼ਵਰਿਆ ਨੇ ਕਿਹਾ ਸਰ ਇੰਟਰਨੈਸ਼ਨਲ ਟਾਈਮਿੰਗ ਪਿੱਛੇ ਹੈ। ਹੁਣ ਦੇ ਹਿਸਾਬ ਨਾਲ ਨਿਊਯਾਰਕ ਵਿਚ ਸਵੇਰ ਦੇ ਲਗਭਗ ਸਾਢੇ 8 ਵਜੇ ਹੋਣਗੇ ਮਤਲਬ ਫਲਾਇਟ ਤੋਂ ਅੱਜ ਦੇ ਦਿਨ ਹੀ ਉਹ ਸੈਮੀਨਾਰ ਅਟੈਂਡ ਕਰ ਪਾਓਗੇ।

ਸਵਾਲ :- ਜੇਕਰ ਭਾਰਤ ਇਕ ਗਲੋਬ ਹੈ ਤਾ ਉਸਦੇ ਦੂਜੇ ਹਿੱਸੇ ਵਿਚ ਕਿਹੜਾ ਦੇਸ਼ ਹੈ ? ਉੱਤਰ :- ਅਮਰੀਕਾ ਸਵਾਲ :- ਇੰਡੀਆ ਦੀ ਜ਼ਮੀਨ ਵਿਚ ਡਰਿਲ ਕਰਕੇ ਉਸ ਵਿੱਚੋ ਦੀ ਗੇਂਦ ਪਾਵੋਗੇ ਤਾ ਕੀ ਦੂਜੇ ਪਾਸੇ ਦੇਸ਼ ਅਮਰੀਕਾ ਤੋਂ ਉਹ ਬਾਹਰ ਨਿਕਲੇਗੀ। ਉੱਤਰ :- ਸਰ ਧਰਤੀ ਦਾ ਕੋਰ ਬਹੁਤ ਗਰਮ ਹੁੰਦਾ ਹੈ। ਜੇਕਰ ਬਾਲ ਨੂੰ ਹੋਲ ਵਿਚ ਪਾਉਂਦੇ ਵੀ ਹਾਂ ਤਾ ਵੀ ਉਥੇ ਪਹੁੰਚ ਕੇ ਉਹ ਜਲ ਜਾਵੇਗੀ।

ਇਹ ਸੁਣਦੇ ਹੀ ਪੈਨਲ ਨੂੰ ਹਾਸਾ ਆ ਗਿਆ ਅਤੇ ਕਿਹਾ ਗਿਆ ਕਿ ਏਨਾ ਸਾਈਟਿਕ ਹੋਣ ਦੀ ਲੋੜ ਨਹੀਂ। ਸਵਾਲ :- ਮੰਨ ਲਵੋ ਕਿ ਗੇਂਦ ਨਹੀਂ ਸੜੀ ,ਤੁਸੀਂ ਵਧੀਆ ਮਟੀਰੀਅਲ ਇਸਤੇਮਾਲ ਕੀਤਾ ਹੈ ਫਿਰ ? ਉਤਰ :- ਸਰ ਮੈ ਇਸਦਾ ਜਵਾਬ ਨਹੀਂ ਦੇ ਪਾਵਾਂਗਾ ਇੰਟਰਵਿਊ ਦੇ ਬਾਅਦ ਜਦ ਉਸਨੇ ਇਸ ਸਵਾਲ ਦਾ ਜਵਾਬ ਜਾਨਣ ਦੀ ਕੋਸ਼ਿਸ਼ ਕੀਤੀ ਤਾ ਪਤਾ ਲੱਗਾ ਕਿ ਇਹ ਸਵਾਲ ਫਿਜਿਕਸ ਦਾ ਹੈ ਅਸਲ ਵਿਚ ਧਰਤੀ ਦਾ ਸੈਂਟਰ ਮੈਗਨੇਟਿਕ ਹੁੰਦਾ ਹੈ ਇਸ ਲਈ ਬਾਲ ਦਾ ਦੂਜੇ ਪਾਸੇ ਜਾਣਾ ਸੰਭਵ ਨਹੀਂ ਹੈ। ਇਸ ਵੀ ਦੱਸ ਦੇ ਐਸ਼ਵਰਿਆ ਨੂੰ ਲਿਖਣ ਦਾ ਵੀ ਬਹੁਤ ਸ਼ੋਂਕ ਹੈ। ਉਸਨੇ ਐਂਡ ਗਾਡ ਕ੍ਰੀਅਟੇਡ ਵਿਮੈਨ ਨਾਮ ਦੀ ਇੱਕ ਨਾਵਲ ਲਿਖ ਹੈ ਜੋ 2012 ਵਿਚ ਪਬਲਿਸ਼ ਹੋਈ ਸੀ ਇਸਦੇ ਬਿਨਾ ਉਹ ਸਾਇਸ ਨਾਲ ਜਿੰਦੇ ਇਕ ਨਾਵਲ ਤੇ ਵੀ ਕੰਮ ਕਰ ਰਹੇ ਹਨ ਜੋ ਕਿ ਬਹੁਤ ਜਲਦੀ ਪਬਲਿਸ਼ ਹੋਣ ਵਾਲਾ ਹੈ

Leave a Reply