ਨਹਾਉਂਦੇ ਸਮੇ ਭੁੱਲ ਕੇ ਵੀ ਨਾ ਕਰਨਾ ਇਹ ਗਲਤੀਆਂ ਗਰੀਬੀ ਅਤੇ ਦਰਿਦਰਤਾਂ ਪੈ ਜਾਣਗੀਆਂ ਗਲੇ

ਜਿਵੇ ਕਿ ਤੁਸੀਂ ਜਾਣਦੇ ਹੋ ਕਿ ਨਹਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਬਿਨਾ ਨਹਾਏ ਤਾ ਕੁਝ ਲੋਕਾਂ ਦਾ ਦਿਨ ਵੀ ਸ਼ੁਰੂ ਨਹੀਂ ਹੁੰਦਾ ਹੈ। ਕਿਉਂਕਿ ਨਹਾਉਣ ਨਾਲ ਸਾਡੇ ਸਰੀਰ ਦੀ ਸਾਰੀ ਦਿਨ ਭਰ ਦੀ ਥਕਾਨ ਹੁੰਦੀ ਹੈ ਨਹਾਉਣ ਨਾਲ ਮਿੰਟਾ ਵਿਚ ਦੂਰ ਹੋ ਜਾਂਦੀ ਹੈ ਅਤੇ ਸਕੂਲ ਵਿਚ ਵੀ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਰੋਜਾਨਾ ਨਹਾਉਣ ਨਾਲ ਸਾਡੇ ਸਰੀਰ ਦੇ ਸਵਾਸਥ ਨੂੰ ਬਣਾਈ ਰੱਖਣ ਦੇ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਰੋਜ ਨਹਾਉਣ ਨਾਲ ਤਨ ਅਤੇ ਮਨ ਹਮੇਸ਼ਾ ਸਵਾਸਥ ਰਹਿੰਦਾ ਹੈ ਪਰ ਤੁਹਾਨੂੰ ਇਹ ਵੀ ਪਤਾ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਨੇ ਤੁਹਾਨੂੰ ਇਹ ਗੱਲ ਦੱਸੀ ਹੋਵੇਗੀ ਕਿ ਨਹਾਉਣ ਦੇ ਸਮੇ ਜੋ ਗਲਤੀਆਂ ਕਰਦੇ ਹੋ ਉਹ ਤੁਹਾਡੇ ਲਈ ਕਿੰਨੀਆਂ ਖਤਰਨਾਕ ਹੋ ਸਕਦੀਆਂ ਹਨ।

ਜਦ ਵੀ ਤੁਸੀਂ ਨਹਾਉਂਦੇ ਹੋ ਤਾ ਸਰੀਰ ਪੂਝਣ ਦੇ ਲਈ ਤੋਲੀਏ ਦੀ ਵਰਤੋਂ ਕਰਦੇ ਹੋ ਪਰ ਕਦੇ ਵੀ ਕਿਸੇ ਹੋਰ ਦਾ ਤੋਲੀਆਂ ਕਦੇ ਨਾ ਇਸਤੇਮਾਲ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਦੂਜਿਆਂ ਦੇ ਸਰੀਰ ਦੇ ਕੀਟਾਣੂਆਂ ਦੇ ਕਾਰਨ ਤੁਹਾਡੇ ਕਈ ਸੰਕ੍ਰਮਣ ਬਿਮਾਰੀਆਂ ਜਿਵੇ ਦਾਦ ,ਖਾਜ ਅਤੇ ਖਾਰਸ਼ ਵਰਗੀਆਂ ਸਮੱਸਿਆਵਾ ਹੋ ਸਕਦੀਆਂ ਹੈ। ਇਸਦੇ ਇਲਾਵਾਂ ਨਹਾਉਣ ਦੇ ਬਾਅਦ ਦੂਜੇ ਦੀ ਕੰਘੀ ਦਾ ਇਸਤੇਮਾਲ ਬਿਲਕੁਲ ਨਾ ਕਰੋ। ਅਜਿਹਾ ਕਰਕੇ ਉਸਦੇ ਵਾਲਾ ਵਿਚ ਮੌਜੂਦ ਜੂੰਆਂ ਤੁਹਾਡੇ ਵਾਲਾ ਵਿੱਚ ਵੀ ਆ ਸਕਦੀਆਂ ਹਨ।

ਬਾਹਰ ਨਿਕਲਣ ਤੇ ਗੱਡੀਆਂ ਦੇ ਧੂੰਏ ਜਾ ਧੂੜ ਨਾਲ ਤੁਹਾਡੇ ਵਾਲ ਗੰਦੇ ਹੋ ਜਾਂਦੇ ਹਨ ਇਸ ਲਈ ਹਫਤੇ ਵਿਚ 2-3 ਵਾਰ ਸ਼ੈਪੂ ਦਾ ਇਸਤੇਮਾਲ ਜਰੂਰ ਕਰੋ ਇਸ ਨਾਲ ਤੁਹਾਨੂੰ ਵਾਲਾ ਵਿੱਚ ਮੌਜੂਦ ਗੰਦਗੀ ਸਾਫ ਹੋ ਜਾਵੇਗੀ ਪਰ ਧਿਆਨ ਰਹੇ ਕਿ ਸੇਪੂ ਰਾ ਪ੍ਰਯੋਗ ਰੋਜ ਨਾ ਕਰੋ ਰੋਜਾਨਾ ਸ਼ੈਪੂ ਦਾ ਇਸਤੇਮਾਲ ਕਰਨ ਨਾਲ ਵਾਲ ਹੌਲੀ ਹੌਲੀ ਜੜ ਤੋਂ ਕਮਜ਼ੋਰ ਹੋ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ ਨਾਲ ਹੀ ਸ਼ੈਪੂ ਲਗਾਉਣ ਦੇ ਤੁਰੰਤ ਬਾਅਦ ਕੰਡੀਸ਼ਨਰ ਜਾ ਜੈੱਲ ਨਾ ਲਗਾਓ ਕਿਉਂਕਿ ਅਜਿਹਾ ਕਰਨ ਨਾਲ ਵਾਲ ਕਮਜ਼ੋਰ ਅਤੇ ਬੇਜਾਨ ਹੋਣ ਲੱਗਦੇ ਹਨ ਅਤੇ ਫਿਰ ਝੜਨ ਲੱਗਦੇ ਹਨ ਜਿਸ ਕਾਰਨ ਅੱਗੇ ਚੱਲ ਕੇ ਤੁਸੀਂ ਗੰਜੇ ਵੀ ਹੋ ਸਕਦੇ ਹੋ।

ਠੰਡ ਦੇ ਮੌਸਮ ਵਿਚ ਅਕਸਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ ਪਰ ਕਦੇ ਵੀ ਤੁਹਾਨੂੰ ਜਿਆਦਾ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ ਕਿਉਂਕਿ ਜਿਆਦਾ ਗਰਮ ਪਾਣੀ ਪੀਣ ਨਾਲ ਸਾਡੀ ਨਰਮ ਚਮੜੀ ਤੇ ਅਸਰ ਪੈਂਦਾ ਹੈ ਇਥੋਂ ਤੱਕ ਕਿ ਸਾਡੀ ਚਮੜੀ ਜਲ ਵੀ ਸਕਦੀ ਹੈ ਪੂਰਵਜਾਂ ਅਤੇ ਪੁਰਾਣ ਦੇ ਅਨੁਸਾਰ ਸੂਰਜ ਛੱਡਣ ਤੋਂ ਪਹਿਲਾ ਨਹਾਉਣਾ ਲਾਭਦਾਇਕ ਮੰਨਿਆ ਜਾਂਦਾ ਹੈ ਇਸ ਨਾਲ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ।

ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਨਹਾਉਣ ਦੇ ਵਕਤ ਆਪਣੇ ਨਹੁੰ ਕੱਟਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਾਣੀ ਦੇ ਸੰਪਰਕ ਵਿਚ ਆਉਣ ਦੇ ਬਾਅਦ ਨਹੁੰ ਨਰਮ ਹੋ ਜਾਂਦੇ ਹਨ ਅਤੇ ਜਲਦੀ ਕੱਟੇ ਜਾਂਦੇ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਨਹਾਉਣ ਤੋਂ ਪਹਿਲ ਜਾ ਬਾਅਦ ਵਿਚ ਨਹੁੰ ਕੱਟੋ ਇਹ ਹਾਨੀਕਾਰਕ ਹੋ ਸਕਦਾ ਹੈ।

ਸ਼ਸਤਰਾਂ ਦੇ ਅਨੁਸਾਰ ਅੱਗ ਅਤੇ ਪਾਣੀ ਦਾ ਇੱਕ ਜਗਾ ਤੇ ਹੋਣਾ ਦੋਸ਼ ਕਾਫੀ ਵਧਾਉਂਦਾ ਹੈ ਤੁਹਾਡੇ ਜੀਵਨ ਵਿਚ ਵੀ ਅਤੇ ਤੁਹਾਡੇ ਘਰ ਵਿਚ ਵੀ ਅਰਥਾਤ ਨਹਾਉਣ ਦੇ ਤੁਰੰਤ ਬਾਅਦ ਤੁਸੀਂ ਘਰ ਵਿਚ ਗੈਸ ਚੁੱਲੇ ਜਾ ਸਟੋਵ ਨੂੰ ਨਹੀਂ ਛੂਹਣਾ ਚਾਹੀਦਾ ਬਲਕਿ 10 ਤੋਂ 15 ਮਿੰਟ ਦੇ ਇੰਤਜਾਰ ਦੇ ਬਾਅਦ ਹੀ ਇਸਨੂੰ ਵਰਤੋਂ ਇਸਦੇ ਬਿਨਾ ਨਹਾਉਣ ਦੇ ਬਾਅਦ ਕਦੇ ਵੀ ਆਪਣੀ ਪਤਨੀ ਜਾ ਕਿਸੇ ਇਸਤਰੀ ਨੂੰ ਨਾ ਛੁਹੋ ਇਸ ਨਾਲ ਵੀ ਕਈ ਸਾਰੇ ਦੋਸ਼ ਜੀਵਨ ਵਿਚ ਜੁੜ ਜਾਂਦੇ ਹਨ ਜਿਸ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ

Leave a Reply