ਹੁਣੇ ਹੁਣੇ ਇੰਡੀਆ ਦੇ ਮਸ਼ਹੂਰ ਕ੍ਰਿਕਟਰ ਦੀ ਪਤਨੀ ਨਾਲ ਹੋਇਆ ਕੁੱਝ ਅਜਿਹਾ ਹਰ ਕੋਈ ਰਹਿ ਗਿਆ ਹੈਰਾਨ

ਮੁਹੰਮਦ ਸ਼ਮੀ (Mohammed Shami) ਦੀ ਪਤਨੀ ਹਸੀਨ ਜਹਾਂ (Hasin Jahan) ਹਮੇਸ਼ਾ ਆਪਣੇ ਬਿਆਨਾਂ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਸੀਨ ਜਹਾਂ ਇਕ ਵਾਰ ਫਿਰ ਲਾਈਮਲਾਈਟ ‘ਚ ਆ ਗਈ ਹੈ।

ਇਸ ਵਾਰ ਉਨ੍ਹਾਂ ਨੇ ਰੇਲਵੇ ਟਿਕਟ ਚੈਕਿੰਗ ਸਟਾਫ ‘ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਾਏ ਹਨ। ਹਸੀਨ ਜਹਾਂ ਨੇ ਬੀਤੇ ਦਿਨ ਭਾਵ 14 ਅਕਤੂਬਰ ਨੂੰ ਰੇਲਵੇ ਟਿਕਟ ਚੈਕਿੰਗ ਸਟਾਫ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਹਸੀਨ ਜਹਾਂ ਦਾ ਕਹਿਣਾ ਹੈ ਕਿ ਉਹ ਹਾਲ ਹੀ ਵਿੱਚ ਬਿਹਾਰ ਤੋਂ ਕੋਲਕਾਤਾ ਜਾ ਰਹੀ ਸੀ, ਜਦੋਂ ਉਸ ਨਾਲ ਬਦਸਲੂਕੀ ਕੀਤੀ ਗਈ।

ਮੁਹੰਮਦ ਸ਼ਮੀ (Mohammed Shami) ਦੀ ਪਤਨੀ ਹਸੀਨ ਜਹਾਂ ਹਮੇਸ਼ਾ ਆਪਣੇ ਬਿਆਨਾਂ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਸੀਨ ਜਹਾਂ ਇਕ ਵਾਰ ਫਿਰ ਲਾਈਮਲਾਈਟ ‘ਚ ਆ ਗਈ ਹੈ। ਇਸ ਵਾਰ ਉਨ੍ਹਾਂ ਨੇ ਰੇਲਵੇ ਟਿਕਟ ਚੈਕਿੰਗ ਸਟਾਫ ‘ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਾਏ ਹਨ। ਮੁਹੰਮਦ ਸ਼ਮੀ (Mohammed Shami) ਅਤੇ ਹਸੀਨ ਜਹਾਂ ਦਾ ਵਿਆਹ 7 ਅਪ੍ਰੈਲ 2014 ਨੂੰ ਹੋਇਆ ਸੀ।

Malwa Belt : Zafar Ft Ginni Kapoor | Afsar | Latest Punjabi Songs 2022 | New Punjabi Songs 2022
Source

ਦੱਸ ਦੇਈਏ ਕਿ ਦੋਵਾਂ ਵਿਚਾਲੇ ਅਜੇ ਤੱਕ ਕੋਈ ਤਲਾਕ ਨਹੀਂ ਹੋਇਆ ਹੈ ਪਰ ਦੋਵੇਂ ਵੱਖ-ਵੱਖ ਰਹਿੰਦੇ ਹਨ। ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੁਹੰਮਦ ਸ਼ਮੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮੁਹੰਮਦ ਸ਼ਮੀ ਇਸ ਸਮੇਂ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਅਹਿਮ ਹਿੱਸਾ ਹਨ। ਉਹ ਟੀਮ ਇੰਡੀਆ ਲਈ ਹੁਣ ਤੱਕ 60 ਟੈਸਟ ਮੈਚ, 82 ਵਨਡੇ ਅਤੇ 17 ਟੀ-20 ਮੈਚ ਖੇਡ ਚੁੱਕੇ ਹਨ।

ਦੱਸ ਦਈਏ ਕਿ ਮੁਹੰਮਦ ਸ਼ਮੀ (Mohammed Shami) ਨੇ 16 ਅਕਤੂਬਰ ਤੋਂ ਆਸਟ੍ਰੇਲੀਆ ‘ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup 2022) ਲਈ ਭਾਰਤੀ ਟੀਮ ‘ਚ ਜ਼ਖ਼ਮੀ ਜਸਪ੍ਰੀਤ ਬੁਮਰਾਹ (Jasprit Bumrah) ਦੀ ਜਗ੍ਹਾ ਲਈ ਹੈ। ਸ਼ਮੀ ਦਾ ਨਾਂ ਪਹਿਲਾਂ ਟੀ-20 ਵਿਸ਼ਵ ਕੱਪ ਟੀਮ (Team India) ਲਈ ਸਟੈਂਡਬਾਏ ਸੂਚੀ ਵਿੱਚ ਸ਼ਾਮਲ ਸੀ ਪਰ ਪਿੱਠ ਦੀ ਸੱਟ ਕਾਰਨ ਬੁਮਰਾਹ ਇਸ ਮੇਗਾ ਈਵੈਂਟ ਤੋਂ ਬਾਹਰ ਹੋ ਗਿਆ ਸੀ। ਜਿਸ ਕਾਰਨ ਇਸ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਈ ਦਰਵਾਜ਼ੇ ਖੁੱਲ੍ਹ ਗਏ।